info@real4web.com
logo
  • Home
  • News
  • Lyrics
  • Tech Troubleshooting
  • Variety
  • Ai Prompt
  • web tools
  • Legal Guides
  • Contact Us
  • العربية
logo
  • Home
  • News
  • Lyrics
  • Tech Troubleshooting
  • Variety
  • Ai Prompt
  • web tools
  • Legal Guides
  • Contact Us
  • العربية
  • Home
  • News
  • Lyrics
  • Tech Troubleshooting
  • Variety
  • Ai Prompt
  • web tools
  • Legal Guides
  • Contact Us
  • العربية
real-logo
  • Home
  • News
  • Lyrics
  • Tech Troubleshooting
  • Variety
  • Ai Prompt
  • web tools
  • Legal Guides
  • Contact Us
  • العربية
Home Lyrics MF GABHRU! Lyrics [Punjabi] – Karan Aujla

MF GABHRU! Lyrics [Punjabi] – Karan Aujla

 

MF Gabhru: Karan Aujla’s Punjabi Trap Anthem

Released on August 1, 2025 as the explosive lead single from his highly anticipated album P-POP CULTURE, Karan Aujla’s MF Gabhru represents a cultural manifesto set to pulsating trap beats. This bilingual masterpiece blends raw Punjabi pride with global hip-hop swagger, creating what industry experts are calling “the blueprint for modern desi trap music.”

Produced by Ikky and visually brought to life by directors Agam Mann and Aseem Mann, the track showcases Aujla’s evolution as a complete artist – serving as songwriter, composer, and performer. The music video’s juxtaposition of rustic Punjab imagery with luxury aesthetics perfectly mirrors the song’s central theme: an unbreakable connection to roots despite international success.

Song Credits

Lead Vocals: Karan Aujla
Songwriter: Karan Aujla
Music Producer: Ikky
Label: Karan Aujla
Release Date: August 1, 2025
Song Language: Punjabi/English
Album: P-POP CULTURE
Album Release: August 22, 2025

Complete Lyrics

[Intro]

Yeah!(I’m A Motherfu*kin’ Yeah)

(I’m A, I’m A, I’m A, I’m A Motherfuckin’ Yeah)

[Chorus]

I’m A Motherfu*kin’ ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ
ਪਾਵੇਂ ਪੈਰਿਸ ‘ਚ ਲੀੜਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾI’m A Motherfu*kin’ ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

[Verse 1]

Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦਾ
ਜੱਟ ਸੋਹਣੀਏ Dream ਇੱਥੇ ਬੜੀਆਂ ਦਾ
ਦੇਖ ਕੁੜਤੇ ਦਾ Look ਨਾਰਾਂ Fan ਹੋ ਗਈਆਂ
ਨੀ ਮੈਂ ਦੇਵਾਂ ਨਾ ਜਵਾਬ ਮੁੜ੍ਹੇ ਖੜ੍ਹੀਆਂ ਦਾਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ
ਤੇ ਠੇਕਾ ਅਸੀਂਓ ਲਿਆ ਹੈ ਹਿੱਕਾਂ ਸਾੜੀਆਂ ਦਾ
ਅਸੀਂ ਰਹਿੰਦੇ ਓਸ ਰੱਬ ਦੇ ਸਰੂਰ ਵਿੱਚ ਨੀ
ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜ੍ਹੀਆਂ ਦਾ

[Pre-Chorus]

ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ

[Chorus]

ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m A Motherfu*kin’ ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ Gear Top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

[Post-Chorus]

(I’m A Motherfu*kin’ Yeah)
I’m A Motherfu*kin’ ਗੱਭਰੂ
(I’m A, I’m A, I’m A, I’m A Motherfu*kin’ Yeah)
I’m A Motherfu*kin’ ਗੱਭਰੂ (Man Like Ikky)

[Verse 2]

ਬੀਬਾ, ਰੱਖਿਆ ਨੀ ਪੈਸਾ ਜੋੜ ਜੋੜ ਜੱਟ ਦਾ
ਕਾਹਦੀ ਲੀੜ੍ਹੇਆਂ ‘ਤੇ ਲੱਗਿਆ ਕਰੋੜ ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ, ਕੁੜੇ
ਮੈਂ ਕਿਹਾ, ਮਿੰਟ ਵੀ ਹੋਣਾ ਨੀ Afford ਜੱਟ ਦਾਨੀ ਮਾਰੇ ਵੈਰੀ ਨੂੰ ਫਰਾਟੇ, ਬੀਬਾ, ਫੋਰਡ ਜੱਟ ਦਾ
ਜਦੋਂ Road ਉੱਤੋਂ ਲੰਘੇ ਸਾਰਾ Road ਜੱਟ ਦਾ
ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ
ਪਰ ਲੱਭਿਆ ਹਲੇ ਨੀ ਕੀਤੇ ਤੋੜ੍ਹ ਜੱਟ ਦਾ

[Pre-Chorus]

ਚੱਲਦਾ ਹੈ, ਬੱਲੀਏ, ਨਾਮ ਨਵਾਬ ਦਾ
ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦਾ

[Chorus]

ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m A Motherfu*kin’ ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ Gear Top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

[Post-Chorus]

(I’m A Motherfu*kin’ Yeah)
I’m A Motherfu*kin’ ਗੱਭਰੂ
(I’m A, I’m A, I’m A, I’m A Motherfu*kin’ Yeah)
I’m A Motherfu*kin’ ਗੱਭਰੂ (Man Like Ikky)

[Verse 3]

ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ
ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ
ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
ਅਸੀਂ ਓਹ ਹਾਂ ਜੋ ਵੈਰੀ ਦੇ ਪਵਾਉਂਦੇ ਚੂੜੀਆਂਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆਂ
ਦੰਦ ਮਾਰਾ ਸਵੇਰੇ ਸ਼ਾਮੀ, ਚੂੰਘੇ ਬੂਰੀਆਂ
ਮੈਂ ਕਿਹਾ ਦੇਖਲਾ ਸਰੀਰ, ਬੀਬਾ ਚਾਹਣੇਆ ਪਿਆ ਨੀ
ਪਈ ਪੱਟ ‘ਤੇ ਕਲੇਹਰੀ, ਅੱਖ ਵੱਟੇ ਘੂਰੀਆਂ

[Pre-Chorus]

ਲੱਗਦੀ ਤੂੰ, ਬੱਲੀਏ, ਪੈੱਗ ਸ਼ਰਾਬ ਦਾ
ਚੱਲ, ਚੱਲੀਏ ਕਿੱਥੇ ਨੂੰ ਕਰ ਰਵਤਾ

[Chorus]

ਪਾਵੇ ਪੈਰਿਸ ‘ਚ ਲੀੜਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m A Motherfu*kin’ ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

[Outro]

(I’m Motherfu*kin’ Yeah)
I’m A Motherfu*kin’ ਗੱਭਰੂ(I’m A, I’m A, I’m A, I’m A Motherfu*kin’ Yeah)
I’m A Motherfu*kin’ ਗੱਭਰੂ…(I’m A, I’m A, I’m A, I’m A Motherfu*kin’ Yeah)
I’m A Motherfu*kin’ ਗੱਭਰੂ(I’m A, I’m A, I’m A, I’m A Motherfu*kin’ Yeah)
(I’m A Motherfu*kin’ ਗੱਭਰੂ)

 

You Might Also Like

  • lyrics3
    Punjabi Songs About Wishing Same Family Next Life
  • lyrics2
    Agle Janam Punjabi Lyrics with English Subtitles
  • lyrics002
    MF GABHRU Lyrics – KARAN AUJLA | from “P-POP CULTURE”
GO GO GO Lyrics – JP THE WAVYPrevGO GO GO Lyrics – JP THE WAVYAugust 3, 2025
Big Ben Lyrics – Rio Da Yung OGAugust 3, 2025Big Ben Lyrics – Rio Da Yung OGNext
  • About Us
  • Our Clients
  • Our Portfolio
  • Brand Design Service
  • Web Design Service
  • E-marketing Service